ਜਦੋਂ ਪੁਛਿਆ ਤਾਂ ਦਸਿਆ ਨਹੀ
ਕਹਿੰਦੇ ਹੈ ਕੀ ਸਾਡੀ ਗਲਤੀ ਸਾਰੀ
ਮੰਨ ਕੇ ਵੀ ਮੰਨੀ ਨਹੀ ਤੂੰ ਗਲ ਸਾਡੀ
ਬੈਠੇ ਹਾਨ ਤੇਰੀ ਰਾਹ ਤਕਦੇ
ਤੂੰ ਹੈ ਕੀ ਆਉਂਦਾ ਹੀ ਨਹੀ
ਇਨਾ ਨਾ ਤਰਸਾ ਸਾੰਨੂ
ਕੇ ਹੋ ਜਾਣ ਫੇਰ ਰੋਣ ਰਾਕੇ
ਹੁਣ ਤਾਂ ਆਜਾ ਤੂ ਨੇੜੈ
ਇਨ੍ਹੀ ਰੰਜਿਸ਼ਾਂ ਨਾ ਬਣਾ ਨਾਲ ਸਾਡੇ
ਮੇਰੀ ਵੀ ਸੁਨ ਲੈ ਇਹ ਫਰਿਆਦ
ਨਾ ਤੁਰ ਆਈਏ ਫੇਰ ਮੀਲ ਹਜ਼ਾਰ